JALANDHAR WEATHER

ਦਮੋਰੀਆ ਪੁਲ ਗੈਸ ਲੀਕ ਮਾਮਲਾ : ਘਟਨਾ ਵਿਚ 1 ਵਿਅਕਤੀ ਦੀ ਮੌਤ

ਜਲੰਧਰ, 21 ਸਤੰਬਰ-ਦਮੋਰੀਆ ਪੁਲ ਗੈਸ ਲੀਕ ਮਾਮਲਾ  ਵਿਚ 1 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਗੈਸ ਨਾਲ ਅੱਖਾਂ ਵਿਚ ਜਲਨ ਦੀ ਸਮੱਸਿਆ ਲੋਕਾਂ ਨੂੰ ਆ ਰਹੀ ਹੈ ਤੇ 4 ਲੋਕਾਂ ਵਿਚੋਂ 3 ਨੂੰ ਰੈਸਕਿਊ ਕਰਕੇ ਬਾਹਰ ਕੱਢ ਲਿਆ ਹੈ। ਜਾਣਕਾਰੀ ਅਨੁਸਾਰ ਫੈਕਟਰੀ ਵਿਚ ਅਮੋਨੀਆ ਗੈਸ ਲੀਕ ਹੋਣ ਨਾਲ ਇਹ ਘਟਨਾ ਵਾਪਰੀ ਤੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ