ਦੇਸ਼ ਲਈ ਖੇਡਣਾ ਤੇ ਤਗਮਾ ਜਿੱਤਣਾ ਮਾਣ ਵਾਲੀ ਗੱਲ ਹੈ - ਹਾਕੀ ਖਿਡਾਰੀ ਲਲਿਤ ਉਪਾਧਿਆਏ
ਨਵੀਂ ਦਿੱਲੀ, 11 ਅਗਸਤ-ਭਾਰਤੀ ਹਾਕੀ ਟੀਮ ਦੇ ਖਿਡਾਰੀ ਲਲਿਤ ਉਪਾਧਿਆਏ ਨੇ ਕਿਹਾ ਕਿ ਦੇਸ਼ ਲਈ ਖੇਡਣਾ ਅਤੇ ਤਗਮਾ ਜਿੱਤਣਾ ਵੱਡੀ ਮਾਣ ਵਾਲੀ ਗੱਲ ਹੈ। ਮੈਂ ਬਹੁਤ ਕਿਸਮਤ ਵਾਲਾ ਹਾਂ। ਦੇਸ਼ ਲਈ ਤਮਗਾ ਹਾਸਲ ਕਰਨਾ ਬਹੁਤ ਵੱਖਰੀ ਗੱਲ ਹੈ।