ਜਲੰਧਰ ਪਹੁੰਚੇ ਹਾਕੀ ਟੀਮ ਦੇ ਖਿਡਾਰੀ, ਕੱਢਿਆ ਰੋਡ ਸ਼ੋਅ
ਜਲੰਧਰ, 11 ਅਗਸਤ-ਪੈਰਿਸ ਉਲੰਪਿਕ ਵਿਚ ਕਾਂਸੀ ਤਮਗਾ ਜਿੱਤ ਕੇ ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਅੰਮ੍ਰਿਤਸਰ ਪਹੁੰਚੀ। ਇਥੇ ਹਵਾਈ ਅੱਡੇ 'ਤੇ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਖਿਡਾਰੀ ਹੁਣ ਜਲੰਧਰ ਪਹੁੰਚ ਗਏ ਹਨ ਤੇ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।