ਭਾਜਪਾ ਨੇਤਾ ਐਨ.ਆਰ. ਰਮੇਸ਼ ਨੇ ਕਰਨਾਟਕ ਦੇ ਮੁੱਖ ਮੰਤਰੀ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
ਬੈਂਗਲੁਰੂ, 20 ਜੁਲਾਈ- ਭਾਜਪਾ ਨੇਤਾ ਐਨ.ਆਰ. ਰਮੇਸ਼ ਬੈਂਗਲੁਰੂ ਵਿਚ ਲੋਕਾਯੁਕਤ ਦਫ਼ਤਰ ਪਹੁੰਚੇ ਅਤੇ ਐਮ.ਯੂ.ਡੀ.ਏ. ਘੁਟਾਲੇ ਦੇ ਮਾਮਲੇ ਵਿਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।