ਦ੍ਰੋਪਦੀ ਮੁਰਮੂ ਨੇ ਵਿੰਗ ਕਮਾਂਡਰ ਜਸਪ੍ਰੀਤ ਸਿੰਘ ਸੰਧੂ ਨੂੰ ਬੇਮਿਸਾਲ ਸਾਹਸ ਲਈ ਵਾਯੂ ਸੈਨਾ ਮੈਡਲ ਨਾਲ ਕੀਤਾ ਸਨਮਾਨਿਤ
ਨਵੀਂ ਦਿੱਲੀ, 14 ਅਗਸਤ-ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਿੰਗ ਕਮਾਂਡਰ ਜਸਪ੍ਰੀਤ ਸਿੰਘ ਸੰਧੂ ਨੂੰ ਬੇਮਿਸਾਲ ਸਾਹਸ ਲਈ ਵਾਯੂ ਸੈਨਾ ਮੈਡਲ (ਬਹਾਦਰੀ) ਪ੍ਰਦਾਨ ਕੀਤਾ।