ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, 7 ਖਿਲਾਫ ਪਰਚਾ
ਜਲੰਧਰ, 14 ਅਗਸਤ-ਜਲੰਧਰ ਦਿਹਾਤ ਖੇਤਰ ਅਧੀਨ ਆਉਂਦੇ ਜੰਡਿਆਲਾ ਵਿਚ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਜੰਡਿਆਲਾ ਪੁਲਿਸ ਨੇ ਇਸ ਮਾਮਲੇ ਵਿਚ 7 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਜੰਡਿਆਲਾ ਮੰਜਕੀ ਗੁਰਦੁਆਰਾ ਬਾਲਾ ਸਿੱਧ ਦਾ ਹੈ।