ਸਵਿਟਜ਼ਰਲੈਂਡ : ਬਾਲੀਵੁੱਡ ਆਈਕਨ ਸ਼ਾਹਰੁਖ ਖ਼ਾਨ ਨੂੰ ਪਾਰਡੋ ਅੱਲਾ ਕੈਰੀਰਾ ਐਵਾਰਡ ਨਾਲ ਸਨਮਾਨਿਤ
ਲੋਕਾਰਨੋ (ਸਵਿਟਜ਼ਰਲੈਂਡ), 11 ਅਗਸਤ- ਬਾਲੀਵੁੱਡ ਆਈਕਨ ਸ਼ਾਹਰੁਖ ਖ਼ਾਨ ਨੂੰ ਪਾਰਡੋ ਅੱਲਾ ਕੈਰੀਰਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਭਾਸ਼ਣ ਨਾਲ ਸ਼ਾਹਰੁਖ ਖ਼ਾਨ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।