JALANDHAR WEATHER

ਦਿੱਲੀ ਪੁਲਿਸ ਨੇ ਸਪਾਈਡਰਮੈਨ ਬਣ ਕੇ ਘੁੰਮਣ ਵਾਲਾ ਵਿਅਕਤੀ ਕੀਤਾ ਕਾਬੂ

ਨਵੀਂ ਦਿੱਲੀ, 24 ਜੁਲਾਈ-ਸੋਸ਼ਲ ਮੀਡੀਆ 'ਤੇ ਦੁਆਰਕਾ ਦੀਆਂ ਸੜਕਾਂ 'ਤੇ ਇਕ ਕਾਰ ਦੇ ਬੋਨਟ 'ਤੇ ਸਪਾਈਡਰਮੈਨ ਬਣ ਕੇ ਇਕ ਵਿਅਕਤੀ ਨਾਲ ਦਿਖਾਈ ਦੇਣ ਦੀ ਸ਼ਿਕਾਇਤ ਮਿਲਣ 'ਤੇ ਦਿੱਲੀ ਟ੍ਰੈਫਿਕ ਪੁਲਿਸ ਨੇ ਕਾਰਵਾਈ ਕੀਤੀ ਤੇ ਕਾਬੂ ਕੀਤਾ। ਸਪਾਈਡਰਮੈਨ ਪਹਿਰਾਵੇ ਵਿਚ ਵਿਅਕਤੀ ਦੀ ਪਛਾਣ ਨਜਫਗੜ੍ਹ ਦੇ ਰਹਿਣ ਵਾਲੇ ਆਦਿਤਿਆ (20) ਵਜੋਂ ਹੋਈ ਹੈ। ਗੱਡੀ ਦੇ ਡਰਾਈਵਰ ਦੀ ਪਛਾਣ ਮਹਾਵੀਰ ਐਨਕਲੇਵ ਦੇ ਰਹਿਣ ਵਾਲੇ ਗੌਰਵ ਸਿੰਘ (19) ਵਜੋਂ ਹੋਈ ਹੈ। ਵਾਹਨ ਦੇ ਮਾਲਕ ਅਤੇ ਡਰਾਈਵਰ 'ਤੇ ਖਤਰਨਾਕ ਡਰਾਈਵਿੰਗ, ਪ੍ਰਦੂਸ਼ਣ ਸਰਟੀਫਿਕੇਟ ਤੋਂ ਇਲਾਵਾ ਡਰਾਈਵਿੰਗ ਕਰਨ ਅਤੇ ਸੀਟ ਬੈਲਟ ਨਾ ਲਗਾਉਣ ਲਈ ਮੁਕੱਦਮਾ ਚਲਾਇਆ ਹੈ, ਜਿਸ ਨਾਲ ਵੱਧ ਤੋਂ ਵੱਧ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ