ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਤਮਗੇ ਜਿੱਤਾਂਗੇ - ਮੁੱਕੇਬਾਜ਼ ਮੈਰੀਕਾਮ
ਪੈਰਿਸ (ਫਰਾਂਸ), 3 ਅਗਸਤ-ਪੈਰਿਸ ਉਲੰਪਿਕ ਵਿਚ ਤਮਗਾ ਜੇਤੂ ਮੁੱਕੇਬਾਜ਼ ਮੈਰੀਕਾਮ ਦਾ ਕਹਿਣਾ ਹੈ ਕਿ ਸਾਨੂੰ ਹੁਣ ਤੱਕ ਤਿੰਨ ਤਮਗੇ ਮਿਲ ਚੁੱਕੇ ਹਨ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਤਮਗੇ ਜਿੱਤਾਂਗੇ। ਮੈਂ ਸਾਰੇ ਖਿਡਾਰੀਆਂ ਦੀ ਸਫਲਤਾ ਲਈ ਪ੍ਰਾਰਥਨਾ ਕਰਦੀ ਹਾਂ।