JALANDHAR WEATHER

ਉਲੰਪਿਕ 2024: 10 ਮੀਟਰ ਏਅਰ ਰਾਈਫ਼ਲ ਮਿਕਸਡ ਕੁਆਲੀਫਾਇੰਗ ਰਾਊਂਡ ’ਚੋਂ ਭਾਰਤੀ ਟੀਮਾਂ ਬਾਹਰ

ਪੈਰਿਸ, 27 ਜੁਲਾਈ- ਭਾਰਤੀ ਨਿਸ਼ਾਨੇਬਾਜ ਪੈਰਿਸ 2024 ਓਲੰਪਿਕ ਵਿਚ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਮਿਕਸਡ ਟੀਮ ਫ਼ਾਈਨਲ ਵਿਚ ਪਹੁੰਚਣ ਵਿਚ ਅਸਫ਼ਲ ਰਹੇ। ਰਮਿਤਾ ਅਤੇ ਅਰਜੁਨ ਦੀ ਜੋੜੀ ਨੇ 628.7 ਅੰਕ ਹਾਸਲ ਕੀਤੇ। ਇਲਾਵੇਨਿਲ ਵਾਲਾਰੀਵਨ-ਸੰਦੀਪ ਸਿੰਘ ਦੀ ਜੋੜੀ ਨੇ 626.3 ਅੰਕ ਬਣਾਏ। ਚੀਨ, ਕੋਰੀਆ, ਜਰਮਨੀ ਅਤੇ ਕਜ਼ਾਕਿਸਤਾਨ ਨੇ 10 ਮੀਟਰ ਏਅਰ ਰਾਈਫ਼ਲ ਮਿਕਸਡ ਟੀਮ ਮੈਡਲ ਮੈਚ ਲਈ ਕੁਆਲੀਫ਼ਾਈ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ