JALANDHAR WEATHER

ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ

ਘੋਗਰਾ ,26 ਜੁਲਾਈ( ਆਰ. ਐੱਸ. ਸਲਾਰੀਆ)- ਜੱਸਾ ਸਿੰਘ ਰਾਮਗੜ੍ਹੀਆ ਮਾਰਗ (ਦਸੂਹਾ-ਹਾਜੀਪੁਰ) ਰੋਡ 'ਤੇ ਗੱਟਕੇ ਦਾ ਭਰਿਆ ਟਿੱਪਰ ਸਫੈਦੇ ਦੇ ਦਰੱਖਤ ਨਾਲ ਟੱਕਰਾ ਜਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਹਾਜੀਪੁਰ ਤੋਂ ਦਸੂਹਾ ਸਾਈਡ ਨੂੰ ਜਾ ਰਹੇ ਗੱਟਕੇ ਨਾਲ ਭਰਿਆ ਬਿਨਾਂ ਨੰਬਰੀ ਟਿੱਪਰ ਬੱਡਲਾ ਮੋੜ ਨਜ਼ਦੀਕ ਸਫੈਦੇ ਦੇ ਦਰੱਖਤ ਨਾਲ ਟੱਕਰਾ ਜਾਣ ਨਾਲ ਟਿੱਪਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ,ਡਰਾਈਵਰ ਦੀ ਵਿਚ ਹੀ ਫੱਸ ਜਾਣ ਨਾਲ ਮੌਤ ਹੋ ਗਈ । ਘਟਨਾ ਦੀ ਸੂਚਨਾ ਦਸੂਹਾ ਪੁਲਿਸ ਨੂੰ ਦੇ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ