JALANDHAR WEATHER

ਤੇਜ਼ੀ ਨਾਲ ਵਧ ਰਿਹਾ ਚਾਂਦੀਪੁਰਾ ਵਾਇਰਸ, 37 ਮਾਮਲੇ ਮਿਲੇ

ਗਾਂਧੀਨਗਰ,26 ਜੁਲਾਈ (ਏਐੱਨਆਈ) - ਗੁਜਰਾਤ ਵਿਚ ਚਾਂਦੀਪੁਰਾ ਵਾਇਰਸ ਦੇ 37 ਕੇਸ ਮਿਲੇ ਹਨ। ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਕਿਹਾ ਕਿ ਚਾਂਦੀਪੁਰਾ ਦੇ ਲੱਛਣਾਂ ਵਾਲੇ ਹੁਣ ਤੱਕ 133 ਕੇਸ ਦਰਜ ਹੋਏ ਹਨ। ਇਨ੍ਹਾਂ 133 ਕੇਸਾਂ ਵਿਚੋਂ 37 ਮਾਮਲਿਆਂ ਵਿਚ ਚਾਂਦੀਪੁਰਾ ਵਾਇਰਸ ਦੀ ਪੁਸ਼ਟੀ ਹੋਈ ਹੈ। ਦਰਅਸਲ, ਮਹਾਰਾਸ਼ਟਰ ਦੇ ਨਾਗਪੁਰ ਦੇ ਚਾਂਦੀਪੁਰਾ ਵਾਇਰਸ ਵਿਚ ਵਰ੍ਹਾ 1966 ਦੌਰਾਨ 15 ਸਾਲ ਉਮਰ ਵਰਗ ਦੇ ਬੱਚਿਆਂ ਦੀ ਮੌਤ ਹੋਣ ਲੱਗੀ ਸੀ। ਉਦੋਂ ਇਸ ਵਾਇਰਸ ਦਾ ਨਾਂਅ ‘ਚਾਂਦੀਪੁਰਾ ਵਾਇਰਸ’ ਪੈ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ