JALANDHAR WEATHER

ਐਨ.ਡੀ.ਆਰ.ਐਫ. ਨੇ ਨਵਸਾਰੀ ਦੇ ਡੁੱਬੇ ਖੇਤਰਾਂ ਵਿਚ ਫਸੇ ਲੋਕਾਂ ਨੂੰ ਕੱਢਿਆ

ਸੂਰਤ , 26 ਜੁਲਾਈ - ਐਨ.ਡੀ.ਆਰ.ਐਫ. ਨੇ ਨਵਸਾਰੀ ਦੇ ਡੁੱਬੇ ਖੇਤਰਾਂ ਵਿਚ ਫਸੇ ਲੋਕਾਂ ਨੂੰ ਕੱਢਿਆ, ਬਚਾਅ ਕਾਰਜ ਅਜੇ ਵੀ ਜਾਰੀ ਹੈ। ਮੀਂਹ ਅਜੇ ਵੀ ਜਾਰੀ ਹੈ। 48 ਘੰਟਿਆਂ 'ਚ 13 ਇੰਚ ਪਾਣੀ ਪਿਆ, ਖਾੜੀ ਨਦੀਆਂ 'ਚ ਹੜ੍ਹ ਆਉਣ ਕਾਰਨ ਹੇਠਲੇ ਇਲਾਕੇ ਡੁੱਬ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ