JALANDHAR WEATHER

ਉਲੰਪਿਕ ਖੇਡ ਮੁਕਾਬਲਿਆਂ ਲਈ ਪੈਰਿਸ ਪਹੁੰਚਿਆ ਅਕਸ਼ਦੀਪ ਸਿੰਘ ਕਾਹਨੇਕੇ, ਉਲੰਪਿਕ ਖੇਡਾਂ ’ਚ ਖੇਡਣ ਵਾਲਾ ਜ਼ਿਲ੍ਹੇ ਦਾ ਪਹਿਲਾ ਖ਼ਿਡਾਰੀ

ਬਰਨਾਲਾ/ਰੂੜੇਕੇ ਕਲਾਂ , 26 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪੈਰਿਸ ਵਿਚ 26 ਜੁਲਾਈ ਤੋਂ ਸ਼ੁਰੂ ਹੋਈਆਂ ਉਲੰਪਿਕ ਖੇਡਾਂ ’ਚ ਭਾਗ ਲੈਣ ਲਈ ਜ਼ਿਲ੍ਹਾ ਬਰਨਾਲਾ ਦਾ ਪਹਿਲਾ ਖਿਡਾਰੀ ਅਕਸ਼ਦੀਪ ਸਿੰਘ ਕਾਹਨੇਕੇ ਪੈਰਿਸ ਪਹੁੰਚਿਆ ਹੈ। ਜਿਸ ਤੋਂ ਦੇਸ਼ ਭਾਰਤ, ਪੰਜਾਬ ਤੇ ਪਿੰਡ ਵਾਸੀਆਂ ਨੂੰ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਉਣ ਦੀਆਂ ਵੱਡੀਆਂ ਆਸਾਂ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ