ਸੀ.ਆਈ.ਐਸ.ਐਫ਼. ਕਾਂਸਟੇਬਲ ਕੁਲਵਿੰਦਰ ਕੌਰ ਅਜੇ ਵੀ ਮੁਅੱਤਲ- ਸੀ.ਆਈ.ਐਸ.ਐਫ਼.
![](/cmsimages/20240703/4563543__a.jpg)
ਨਵੀਂ ਦਿੱਲੀ, 3 ਜੁਲਾਈ- ਸੀ.ਆਈ.ਐਸ.ਐਫ਼. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਵਾਲੀ ਸੀ.ਆਈ.ਐਸ.ਐਫ਼. ਕਾਂਸਟੇਬਲ ਕੁਲਵਿੰਦਰ ਕੌਰ ਅਜੇ ਵੀ ਮੁਅੱਤਲ ਹੈ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਜਾਰੀ ਹੈ।