ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਟਰੇਨ ਦੋ ਮਹੀਨਿਆਂ ਦੇ ਅੰਦਰ ਆ ਜਾਵੇਗੀ ਪਟੜੀ 'ਤੇ - ਅਸ਼ਵਨੀ ਵੈਸ਼ਨਵ
![](/cmsimages/20240616/4548829__ashwani.jpg)
ਨਵੀਂ ਦਿੱਲੀ, 16 ਜੂਨ - ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਟਰੇਨ ਦੋ ਮਹੀਨਿਆਂ ਦੇ ਅੰਦਰ ਪਟੜੀ 'ਤੇ ਆ ਜਾਵੇਗੀ।