JALANDHAR WEATHER

ਹਥਿਆਰਾਂ ਸਮੇਤ ਵਿਅਕਤੀ ਕਾਬੂ

ਕੁਪਵਾੜਾ, 13 ਜੂਨ- ਬੀ.ਐਸ.ਐਫ਼., ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਰੈਡੀ ਚੌਕੀਬਲ ਬਾਜ਼ਾਰ ਵਿਚ ਇਕ ਸਾਂਝੀ ਚੌਕੀ ਸਥਾਪਤ ਕੀਤੀ ਗਈ ਸੀ। ਤਲਾਸ਼ੀ ਦੌਰਾਨ ਸ਼ਬੀਰ ਅਹਿਮਦ ਨਾਂਅ ਦੇ ਇਕ ਓ.ਜੀ.ਡਬਲਿਊ. ਨੂੰ ਕਾਬੂ ਕੀਤਾ ਗਿਆ ਅਤੇ ਉਸ ਦੇ ਕਬਜ਼ੇ ਵਿਚੋਂ 1 ਪਿਸਤੌਲ, 1 ਪਿਸਤੌਲ ਮੈਗਜ਼ੀਨ, 10 ਪਿਸਤੌਲ ਦੇ ਰੌਂਦ, 4 ਹੈਂਡ ਗਰਨੇਡ ਅਤੇ 2 ਆਈ.ਈ.ਡੀ. ਬਰਾਮਦ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ