JALANDHAR WEATHER

ਐਨ.ਆਈ.ਏ. ਦੀ ਟੀਮ ਰਿਆਸੀ ਅੱਤਵਾਦੀ ਹਮਲੇ ਵਾਲੀ ਥਾਂ 'ਤੇ ਪਹੁੰਚੀ

ਜੰਮੂ-ਕਸ਼ਮੀਰ, 10 ਜੂਨ - ਜੰਮੂ-ਕਸ਼ਮੀਰ ਦੇ ਰਿਆਸੀ 'ਚ ਸੋਮਵਾਰ ਨੂੰ ਐਨ.ਆਈ.ਏ. ਦੀ ਟੀਮ ਅੱਤਵਾਦੀ ਹਮਲੇ ਵਾਲੀ ਥਾਂ 'ਤੇ ਪਹੁੰਚ ਗਈ ਹੈ । ਬੀਤੇ ਦਿਨ ਰਿਆਸੀ 'ਚ ਹੋਏ ਅੱਤਵਾਦੀ ਹਮਲੇ 'ਚ 10 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਕਈ ਲੋਕ ਜ਼ਖਮੀ ਹੋ ਗਏ ਸਨ। ਊਧਮਪੁਰ ਰਿਆਸੀ ਰੇਂਜ ਦੇ ਡੀ.ਆਈ.ਜੀ. ਰਈਸ ਮੁਹੰਮਦ ਭੱਟ ਨੇ ਕਿਹਾ, "ਸਾਡੀਆਂ ਸਰਚ ਟੀਮਾਂ ਬਾਹਰ ਹਨ। ਫੌਜ ਅਤੇ ਸੀ.ਆਰ.ਪੀ.ਐਫ. ਦੀਆਂ ਟੀਮਾਂ ਸਾਡੇ ਨਾਲ ਪੂਰੇ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ। ਇੱਥੇ ਸਾਰੀਆਂ ਫੋਰਸਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ