JALANDHAR WEATHER

ਅਟਾਰੀ ਸਰਹੱਦ 'ਤੇ ਬੀ.ਐਸ.ਐਫ. ਤੇ ਕਸਟਮ ਨੇ ਕੀਤੀ ਵੱਡੀ ਕਾਰਵਾਈ

 ਅਟਾਰੀ, (ਅੰਮ੍ਰਿਤਸਰ) 4 ਜੂਨ - (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਭਾਰਤ ਅੰਦਰ ਅੱਜ ਲੋਕ ਸਭਾ ਚੋਣਾਂ ਦੀ ਗਿਣਤੀ ਦੌਰਾਨ ਭਾਰਤੀ ਅਧਿਕਾਰੀਆਂ ਨੂੰ ਅੱਖਾਂ ਤੋਂ ਪਰੋਖੇ ਕਰਕੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਤੋਂ ਜ਼ਹਿਰੀਲਾ ਪਾਰਾ ਮਰਕਰੀ ਭਾਰੀ ਮਾਤਰਾ ਵਿਚ ਲੈ ਕੇ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਜਾ ਰਹੇ ਇਕ ਭਾਰਤੀ ਮੂਲ ਦੇ ਭਾਰਤੀ ਮੁਸਲਮਾਨ ਪਰਿਵਾਰ ਨੂੰ ਜ਼ਹਿਰੀਲੇ ਪਾਰੇ ਸਮੇਤ ਗ੍ਰਿਫ਼ਤਾਰ ਕਰ ਕੇ ਬੀ.ਐਸ.ਐਫ. ਤੇ ਭਾਰਤੀ ਕਸਟਮ ਨੂੰ ਸਾਂਝੇ ਤੌਰ ਤੇ ਵੱਡੀ ਸਫਲਤਾ ਹਾਸਲ ਹੋਈ ਹੈ। ਭਾਰਤੀ ਮੁਸਲਮਾਨ ਪਰਿਵਾਰ ਜੋ ਇਹ ਜ਼ਹਰੀਲਾ ਪਾਰਾ ਲੈ ਕੇ ਪਾਕਿਸਤਾਨ ਜਾ ਰਿਹਾ ਸੀ, ਦੇ ਮੁਹੰਮਦ ਇਸਲਾਮ, ਉਸ ਦੀ ਪਤਨੀ ਸਾਇਦਾ ਬੇਗਮ ਤੇ ਉਨਾਂ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ