JALANDHAR WEATHER

ਦਿੱਲੀ ਮੈਟਰੋ ਤੇਜ਼ ਗਰਮੀ ਦੇ ਦੌਰਾਨ ਯਾਤਰੀਆਂ ਨੂੰ ਸਰਵੋਤਮ ਸੇਵਾਵਾਂ ਦੇ ਰਹੀਆਂ

ਨਵੀਂ ਦਿੱਲੀ, 3 ਜੂਨ (ਏ.ਐਨ.ਆਈ.) : ਰਾਸ਼ਟਰੀ ਰਾਜਧਾਨੀ 'ਚ ਗਰਮੀ ਬਹੁਤ ਵੱਧ ਰਹੀ ਤੇ ਤੁਰੰਤ ਕੋਈ ਰਾਹਤ ਨਜ਼ਰ ਨਹੀਂ ਆ ਰਹੀ ਹੈ । ਦਿੱਲੀ ਮੈਟਰੋ 4,200 ਤੋਂ ਵੱਧ ਰੇਲਗੱਡੀਆਂ ਨਾਲ ਨੈਟਵਰਕ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਮਈ ਦੌਰਾਨ, ਜਦੋਂ ਗਰਮੀਆਂ ਨੇ ਸਿਖਰ 'ਤੇ ਸਨ ਤੇ ਭਾਰਤ ਵਿਚ ਪਹਿਲੀ ਵਾਰ ਤਾਪਮਾਨ 50-ਡਿਗਰੀ ਦੇ ਨਿਸ਼ਾਨ ਨੂੰ ਵੀ ਪਾਰ ਕਰ ਗਿਆ ਸੀ, ਦਿੱਲੀ ਮੈਟਰੋ ਨੇ ਆਪਣੀਆਂ ਸੇਵਾਵਾਂ ਨੂੰ ਸਭ ਤੋਂ ਭਰੋਸੇਮੰਦ ਅਤੇ ਆਰਾਮਦਾਇਕ ਢੰਗ ਨਾਲ ਪੇਸ਼ ਕੀਤਾ ।  ਵਰਤਮਾਨ ਵਿਚ ਡੀ.ਐਮ.ਆਰ.ਸੀ. ਕੋਲ ਲਗਭਗ 5000 ਏਸੀ ਯੂਨਿਟ ਸਥਾਪਤ ਹਨ। ਇਹ ਗਰਮੀਆਂ ਦੌਰਾਨ ਆਪਣੀਆਂ ਸਰਵੋਤਮ ਸੇਵਾਵਾਂ ਦੇ ਰਹੀਆਂ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ