JALANDHAR WEATHER

72 ਸਾਲਾਂ ਬਜ਼ੁਰਗ ਨੇ ਵੀਲ ਚੇਅਰ ਨੇ ਬੈਠ ਕੇ ਪਾਈ ਵੋਟ

ਗੁਰੂ ਹਰ ਸਹਾਏ 1 ਜੂਨ (ਕਪਿਲ ਕੰਧਾਂਰੀ ) ਅੱਜ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਜਿਥੇ ਨੌਜਵਾਨਾਂ, ਮਹਿਲਾਵਾ, ਮਰਦਾ ਵਿੱਚ ਵੋਟਾਂ ਕਾਫੀ ਉਤਸ਼ਾਹ ਦੇ ਨਾਲ ਪਾਇਆ ਜਾਂ ਰਹੀਆਂ ਹਨ ਉੱਥੇ ਹੀ ਬਜ਼ੁਰਗਾਂ ਵਲੋਂ ਵੀ ਭਾਰੀ ਉਤਸ਼ਾਹ ਦੇਖਿਆ ਜਾਂ ਰਿਹਾ ਹੇ ਤੇ ਅੱਜ ਸਰਕਾਰ ਕੰਨਿਆ ਸਕੂਲ ਦੇ ਇਕ 72 ਸਾਲਾਂ ਕੇਹਰ ਸਿੰਘ ਵਹੀਲ ਚੇਅਰ ਤੇ ਬੇਠ ਕੇ ਆਪਣੀ ਵੋਟ ਦਾ ਇਤਸੀਮਾਲ ਕੀਤਾ ਇਸ ਮੌਕੇ ਅਜੀਤ ਨਾਲ ਗੱਲਬਾਤ ਕਰਦੇ ਹੋਏ ਕੇਹਰ ਸਿੰਘ ਨੇ ਦੱਸਿਆ ਕੀ ਸਾਨੂ ਆਪਣੀ ਵੋਟ ਦਾ ਇਤਸੀਮਾਲ ਜਰੂਰ ਕਰਨਾ ਚਾਹੀਦਾ ਹੇ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ