JALANDHAR WEATHER

ਸਮਾਧ ਭਾਈ ਦੇ 116 ਨੰਬਰ ਬੂਥ ਦੀ ਈ.ਵੀ.ਐੱਮ. ਖਰਾਬ, 40 ਮਿੰਟ ਰੁਕ ਕੇ ਦੁਬਾਰਾ ਸ਼ੁਰੂ ਹੋਈ ਵੋਟਿੰਗ

ਸਮਾਧ ਭਾਈ, 1 ਜੂਨ (ਜਗਰੂਪ ਸਿੰਘ ਸਰੋਆ)- ਸਮਾਧ ਭਾਈ ਦੇ ਬੂਥ ਨੰਬਰ 116 'ਤੇ ਈ.ਵੀ.ਐੱਮ ਮਸ਼ੀਨ 'ਚ ਖਰਾਬੀ ਆ ਜਾਣ ਕਾਰਨ 35-40 ਮਿੰਟ ਵੋਟਿੰਗ ਰੁਕੀ ਰਹੀ। ਉਪਰੰਤ ਨਵੀਂ ਮਸ਼ੀਨ ਨਾਲ ਦੁਬਾਰਾ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਪ੍ਰਜਾਇਡਿੰਗ ਅਫ਼ਸਰ ਮੋਹਿਤ ਕੁਮਾਰ ਨੇ ਮੌਜੂਦ ਸਾਰੀਆਂ ਪਾਰਟੀਆਂ ਦੇ ਏਜੰਟਾਂ ਦੀ ਹਾਜ਼ਰੀ ਵਿਚ ਖਰਾਬ ਮਸ਼ੀਨ ਨੂੰ ਸੀਲ ਕਰ ਦਿੱਤਾ, ਸੀਲ ਕਰਨ ਤੱਕ 182 ਵੋਟਾਂ ਭੁਗਤ ਗਈਆਂ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ