JALANDHAR WEATHER

ਪਿੰਕ ਬੂਥ ਤੇ ਸਿਰਫ ਲੇਡੀਜ਼ ਸਟਾਫ ਨੇ ਹੀ ਨਿਭਾਈ ਡਿਊਟੀ

ਤਪਾ ਮੰਡੀ,1 ਜੂਨ (ਪ੍ਰਵੀਨ ਗਰਗ)-ਸਹਾਇਕ ਰਿਟਰਨਿੰਗ ਅਫਸਰ-ਕਮ ਐਸ.ਡੀ.ਐਮ ਤਪਾ ਮੈਡਮ ਪੂਨਮਪ੍ਰੀਤ ਕੌਰ ਦੀ ਦੇਖ-ਰੇਖ ਹੇਠ ਹਲਕਾ ਭਦੌੜ ਅੰਦਰ ਜਿੱਥੇ ਵੱਖ ਵੱਖ ਤਰ੍ਹਾਂ ਦੇ ਬੂਥ ਬਣਾਏ ਗਏ ਹਨ। ਉਥੇ ਤਪਾ ਸ਼ਹਿਰ ਅੰਦਰ ਪਿੰਕ ਬੂਥ ਖਿੱਚ ਦਾ ਕੇਂਦਰ ਰਿਹਾ। ਜਿੱਥੇ ਸਾਰਾ ਲੇਡੀਜ਼ ਸਟਾਫ ਦੇਖਣ ਨੂੰ ਮਿਲਿਆ। ਇਸ ਬੂਥ ਤੇ ਵੋਟਰਾਂ ਵੱਲੋਂ ਸ਼ਾਂਤੀ ਪੂਰਵਕ ਆਪਣਾ ਮਤਦਾਨ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ