JALANDHAR WEATHER

ਅਕਾਲੀ ਦਲ (ਅ) ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਜਥੇਦਾਰ ਨਿਮਾਜੀਪੁਰ ਨੇ ਪਰਿਵਾਰ ਸਮੇਤ ਪਾਈ ਵੋਟ

ਸ਼ਾਹਕੋਟ, 1 ਜੂਨ (ਬਾਂਸਲ)- ਹਲਕਾ ਸ਼ਾਹਕੋਟ ਦੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਇੰਚਾਰਜ ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ ਨੇ ਪਰਿਵਾਰ ਸਮੇਤ ਆਪਣੇ ਪਿੰਡ ਨਿਮਾਜੀਪੁਰ ਵਿਚ ਵੋਟ ਪਾਈ। ਇਸ ਮੌਕੇ ਜਥੇਦਾਰ ਨਿਮਾਜੀਪੁਰ ਨੇ ਹਰ ਵੋਟਰਾਂ ਨੂੰ ਵੋਟ ਦੀ ਵਰਤੋਂ ਜ਼ਰੂਰ ਕਰਨ ਦੀ ਅਪੀਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ