JALANDHAR WEATHER

ਨਹੀਂ ਦਿਸਿਆ ਬੀਜੇਪੀ ਦਾ ਕੋਈ ਵੀ ਬੂਥ

ਭੰਡਾਲ ਬੇਟ 1 ਜੂਨ-(ਜੋਗਿੰਦਰ ਸਿੰਘ ਜਾਤੀਕੇ)-ਲੋਕ ਸਭਾ ਚੋਣਾਂ ਨੂੰ ਲੈਕੇ ਜਿੱਥੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਤ ਕਰਨ ਵਾਸਤੇ ਪੋਲਿੰਗ ਸਟੇਸ਼ਨਾਂ ਤੇ ਪਾਰਟੀਆਂ ਦੇ ਬੂਥ ਲਗਾ ਕੇ ਬੈਠੀਆਂ ਹਨ ਉਥੇ ਹੀ ਭਾਰਤੀ ਜਨਤਾ ਪਾਰਟੀ ਪ੍ਰਤੀ ਪਿੰਡਾਂ ਵਿਚ ਲੋਕਾਂ ਦੇ ਗੁੱਸੇ ਦਾ ਉਸ ਵਕਤ ਪਤਾ ਲਗਾ ਜਦੋਂ ਬਲਾਕ ਢਿੱਲਵਾਂ ਦੇ ਪਿੰਡ ਧਾਲ਼ੀਵਾਲ ਬੇਟ, ਭੰਡਾਲ ਬੇਟ, ਜਾਤੀਕੇ, ਸੰਗੋਜਲਾ, ਸੁਰਖਪੁਰ ਆਦਿ ਪਿੰਡਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਬੂਥ ਕਿਤੇ ਵੀ ਨਜ਼ਰ ਨਹੀਂ ਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ