JALANDHAR WEATHER

ਸ਼ਾਤੀਪੂਰਵਕ ਮਾਹੋਲ ਵਿੱਚ ਚੱਲ ਰਿਹਾ ਹੈ ਵੋਟਾਂ ਪਾਉਣ ਦਾ ਕੰਮ, ਵੋਟਰਾਂ ਵਿੱਚ ਦਿੱਖ ਰਿਹਾ ਉਤਸਾਹ

ਮਾਛੀਵਾੜਾ ਸਾਹਿਬ, 1 ਜੂਨ (ਮਨੋਜ ਕੁਮਾਰ) ਲੋਕ ਸਭਾ ਦੇ ਆਖ਼ਰੀ ਤੇ ਸੱਤਵੇ ਪੜਾਅ ਦੀਆਂ ਚੱਲ ਰਹੀਆਂ ਵੋਟਾਂ ਵਿੱਚ ਹਲਕਾ ਫਤਿਹਗੜ ਸਾਹਿਬ ਦੇ ਅਧੀਨ ਆਉਂਦੇ ਮਾਛੀਵਾੜਾ ਦੀ ਗੱਲ ਕਰੀਏ ਤਾਂ 11 ਵਜੇ ਤੱਕ ਕਰੀਬ 26% ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਜਿਸ ਵਿੱਚ 24800 ਦੇ ਕਰੀਬ ਮਰਦ ਅਤੇ 22000 ਅੋਰਤਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਫਿਲਹਾਲ ਜਿਉਂ ਜਿਉਂ ਗਰਮੀ ਵੱਧ ਰਹੀ ਹੈ ਪੋਲਿੰਗ ਬੂਥਾਂ ਤੇ ਲੱਗੀਆਂ ਲਾਈਨਾਂ ਵੀ ਛੋਟੀਆਂ ਹੋ ਰਹੀਆਂ ਹਨ। ਉਮੀਦ ਹੈ ਕਿ ਸਬ ਡਿਵੀਜਨ ਸਮਰਾਲਾ ਹਲਕੇ ਵਿੱਚ ਕਰੀਬ 65-70 % ਵੋਟਿੰਗ ਦਰਜ ਕੀਤੀ ਜਾ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ