JALANDHAR WEATHER

ਵੋਟਰਾਂ ਨੂੰ ਮੌਕੇ ਤੇ ਮਿਲ ਰਹੀ ਹੈੈ ਸਿਹਤ ਸਹੂੂਲਤ

ਸਮੁੰਦੜਾ (ਹੁਸ਼ਿਆਰਪੁਰ)1 ਜੂਨ (ਤੀਰਥ ਸਿੰਘ ਰੱਕੜ) ਚੋਣ ਬੂਥਾਂ ਤੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੌਕੇ ਤੇ ਲੋੜਵੰਦ ਵੋਟਰਾਂ ਨੂੰ ਵਿਸ਼ੇਸ਼ ਤੌਰ ਤੇ ਮੈਡੀਕਲ ਹੈਲਥ ਡੈਸਕ ਲਗਾ ਕੇ ਸਿਹਤ ਸਹੂਲਤ ਵੀ ਮੁਁਹਈਆ ਕਰਵਾਈ ਜਾ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ