JALANDHAR WEATHER

ਬਜੁਰਗ ਜੋੜੇ ਨੇ ਵੋਟ ਪਾਈ

ਮਮਦੋਟ 1 ਜੂਨ (ਸੁਖਦੇਵ ਸਿੰਘ ਸੰਗਮ) :-ਮਮਦੋਟ ਬਲਾਕ ਦੇ ਪਿੰਡ ਬੁਰਜ ਮੱਖਣ ਸਿੰਘ ਵਾਲਾ ਦੇ ਪੋਲਿੰਗ ਬੂਥ ਤੇ ਬਾਪੂ ਮੁਖਤਿਆਰ ਸਿੰਘ ਉਮਰ ਕਰੀਬ 109 ਸਾਲ ਅਤੇ ਮਾਤਾ ਨਿਹਾਲ ਕੌਰ ਉਮਰ ਕਰੀਬ 108 ਸਾਲ (ਦੋਵੇਂ ਪਤੀ ਪਤਨੀ) ਵਲੋਂ ਆਪਣੀ ਵੋਟ ਪਾਈ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ