JALANDHAR WEATHER

ਪਿੰਡ ਮਿਸ਼ਰੀ ਵਾਲਾ ਦੇ ਬੂਥ ਤੇ ਮਸ਼ੀਨ ਹੋਈ ਖਰਾਬ

ਮਮਦੋਟ, 1 ਜੂਨ (ਸੁਖਦੇਵ ਸਿੰਘ ਸੰਗਮ)-ਮਮਦੋਟ ਨੇੜਲੇ ਪਿੰਡ ਚੱਕ ਜਮੀਤ ਸਿੰਘ ਵਾਲਾ (ਮਿਸ਼ਰੀ ਵਾਲਾ) ਦੇ ਬੂਥ ਨੰਬਰ 205 ਵਿਖੇ ਲੱਗਭਗ 40 ਮਿੰਟ ਵੋਟਿੰਗ ਮਸ਼ੀਨ ਖਰਾਬ ਰਹਿਣ ਕਾਰਨ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਦੁਬਾਰਾ ਵੋਟਿੰਗ ਸ਼ੁਰੂ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ