ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਪਾਈ ਵੋਟ
![](/cmsimages/20240601/4536090__gggg 1.jpg)
ਗੁਰੂ ਹਰ ਸਹਾਏ, 1 ਜੂਨ (ਹਰਚਰਨ ਸਿੰਘ ਸੰਧੂ)-ਗੁਰੂ ਹਰ ਸਹਾਏ ਹਲਕੇ ਦੇ ਪਿੰਡ ਮੋਠਾਂਵਾਲਾ ਵਾਲਾ ਵਿਖੇ ਬਣਾਏ ਪੋਲਿੰਗ ਸਟੇਸ਼ਨ ਤੇ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਸ਼੍ਰੋਮਣੀ ਕਮੇਟੀ ਮੈਂਬਰ ਨੇ ਬੂਥ ਨੰਬਰ 165 ਤੇ ਵੋਟ ਭੁਗਤਾਈ।