JALANDHAR WEATHER

ਸਮਰਾਲਾ 'ਚ ਪੰਜਾਬ ਪ੍ਰਸ਼ਾਸਨ ਨੇ ਵੋਟਾਂ ਦੀ ਪੋਲਿੰਗ ਦਾ ਲਗਇਆ 70 ਤੋਂ ਪਾਰ ਦਾ ਨਾਅਰਾ

ਸਮਰਾਲਾ, 1 ਜੂਨ( ਗੋਪਾਲ ਸੋਫਤ)-ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਸਮਰਾਲਾ ਵਿਚ ਅੱਜ ਸਵੇਰੇ 7 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੁੰਦਿਆਂ ਹੀ ਵੋਟਰਾਂ ਨੇ ਵੋਟਾਂ ਪਾਉਣ ਵਿਚ ਹੋਲੀ ਹੋਲੀ ਤੇਜ਼ੀ ਵਿਖਾਈ ਹੈ। ਪਹਿਲੇ ਦੋ ਘੰਟਿਆਂ ਵੋਟਿੰਗ ਦੌਰਾਨ 9.5 ਪ੍ਰਤੀਸ਼ਤ ਵੋਟ ਪਏ ਹਨ। ਪੋਲਿੰਗ ਬੂਥਾਂ ਤੇ ਹਾਲੇ ਕੋਈ ਬਹੁਤੀਆਂ ਲੰਬੀਆਂ ਲਾਈਨਾਂ ਨਹੀਂ ਲੱਗੀਆਂ ਵਿਖਾਈ ਦੇ ਰਹੀਆਂ ਜਦ ਕਿ ਚੋਣ ਕਮਿਸ਼ਨ ਅਤੇ ਪੰਜਾਬ ਪ੍ਰਸ਼ਾਸਨ ਨੇ ਇਸ ਵਾਰ ਪੰਜਾਬ ਵਿਚ ਵੋਟਾਂ ਦੀ ਪੋਲਿੰਗ 70 ਤੋਂ ਪਾਰ ਦਾ ਨਾਅਰਾ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ