JALANDHAR WEATHER

ਸ੍ਰੀ ਚਮਕੌਰ ਸਾਹਿਬ ਵਿਖੇ 11 ਫੀਸਦੀ ਵੋਟਿੰਗ

ਸ੍ਰੀ ਚਮਕੌਰ ਸਾਹਿਬ,1 ਜੂਨ(ਜਗਮੋਹਨ ਸਿੰਘ ਨਾਰੰਗ) ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਸਵੇਰੇ 10 ਵਜੇ| ਤੱਕ 11 ਫੀਸਦੀ ਵੋਟਿੰਗ| ਸ੍ਰੀ ਚਮਕੌਰ ਸਾਹਿਬ ਦੇ ਪਿੰਡ bhakku ਮਾਜਰਾ ਵਿਖੇ ਚਾਰ ਲੜਕੀਆਂ ਵੱਲੋਂ ਪਹਿਲੀ ਵਾਰ ਵੋਟ ਪਾਉਣ ਤੋਂ ਪਹਿਲਾਂ ਪੌਦੇ ਲਾ ਕੇ ਵਾਤਾਵਰਨ ਪ੍ਰਤੀ ਇੱਕ ਅਹਿਮ ਸੁਨੇਹਾ ਦਿੱਤਾ|

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ