JALANDHAR WEATHER

ਪਿੰਡ ਅਖਾੜਾ ਵਾਸੀਆਂ ਵਲੋਂ ਵੋਟਾਂ ਦਾ ਬਾਈਕਾਟ ਬਰਕਰਾਰ

ਜਗਰਾਉਂ, 1 ਮਈ( ਕੁਲਦੀਪ ਸਿੰਘ ਲੋਹਟ)-ਪਿੰਡ ਅਖਾੜਾ ਵਿਖੇ ਬਾਇਓ ਗੈਸ ਪਲਾਂਟ ਲਾਉਣ ਦੇ ਵਿਰੋਧ ਵਜੋਂ ਇਕ ਮਹੀਨੇ ਤੋ ਧਰਨੇ 'ਤੇ ਬੈਠੇ ਪਿੰਡ ਵਾਸੀਆਂ ਵਲੋਂ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ,ਜਿਸ ਦੇ ਚਲਦਿਆਂ ਪਿੰਡ ਵਿਚ ਕੋਈ ਵੀ ਬੂਥ ਨਹੀ ਲੱਗਾ।ਪਿੰਡ ਦੀਆਂ ਬੀਬੀਆਂ ਵਲੋਂ ਧਰਨਾ ਮਾਰ ਕੇ ਸ਼ਾਂਤਮਈ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਵੋਟਾਂ ਦੇ ਬਾਈਕਾਟ ਦੇ ਬੈਨਰ ਖਿੱਚ ਦਾ ਕੇਂਦਰ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ