JALANDHAR WEATHER

ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਨੇ ਸ਼ੁਰੂ ਕੀਤਾ ਤਾਜ਼ਾ ਵਿਵਾਦ, 1962 ਦੀ ਭਾਰਤ-ਚੀਨ ਜੰਗ ਨੂੰ ਕਿਹਾ ਕਥਿਤ ਚੀਨੀ ਹਮਲਾ

 ਨਵੀਂ ਦਿੱਲੀ, 29 ਮਈ - ਇਕ ਤਾਜ਼ਾ ਵਿਵਾਦ ਸ਼ੁਰੂ ਕਰਦੇ ਹੋਏ, ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਨੇ 1962 ਦੀ ਭਾਰਤ-ਚੀਨ ਜੰਗ ਨੂੰ "ਕਥਿਤ ਚੀਨੀ ਹਮਲਾ" ਕਿਹਾ। ਉਨ੍ਹਾਂ ਨੇ ਇਹ ਟਿੱਪਣੀ ਕਲੋਲ ਭੱਟਾਚਰਜੀ ਦੁਆਰਾ ਲਿਖੀ ਕਿਤਾਬ 'ਨਹਿਰੂਜ਼ ਫਸਟ ਰਿਕਰੂਟਸ: ਦਿ ਡਿਪਲੋਮੈਟਸ ਹੂ ਬਿਲਟ ਇੰਡੀਪੈਂਡੈਂਟ ਇੰਡੀਆਜ਼ ਫਾਰੇਨ ਪਾਲਿਸੀ' ਦੌਰਾਨ ਕੀਤੀ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਅਈਅਰ ਨੇ ਕਿਹਾ, ''ਅਕਤੂਬਰ 1962 'ਚ ਚੀਨ ਨੇ ਕਥਿਤ ਤੌਰ 'ਤੇ ਭਾਰਤ 'ਤੇ ਹਮਲਾ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ