JALANDHAR WEATHER

ਦਿੱਲੀ : ਪਾਰਕਿੰਗ 'ਚ ਅੱਗ ਲੱਗਣ ਕਾਰਨ ਕਈ ਕਾਰਾਂ ਸੜ ਕੇ ਸੁਆਹ

 ਨਵੀਂ ਦਿੱਲੀ, 29 ਮਈ - ਦਿੱਲੀ ਦੇ ਮਧੂ ਵਿਹਾਰ ਇਲਾਕੇ 'ਚ ਪੁਲਿਸ ਸਟੇਸ਼ਨ ਮੰਡਾਵਲੀ ਨੇੜੇ ਪਾਰਕਿੰਗ 'ਚ ਅੱਗ ਲੱਗਣ ਕਾਰਨ ਕਈ ਕਾਰਾਂ ਸੜ ਕੇ ਸੁਆਹ ਹੋ ਗਈਆਂ। ਬੀਤੀ ਰਾਤ ਕਰੀਬ 1.17 ਵਜੇ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ