7ਐਮਰਜੈਂਸੀ ਵਿਰੁੱਧ ਨਿੰਦਾ ਮਤਾ ਪਾਸ ਕਰਨ 'ਤੇ ਯੂਪੀ ਸੀ.ਐਮ ਨੇ ਓਮ ਬਿਰਲਾ ਦੀ ਕੋਸ਼ਿਸ਼ ਦਾ ਧੰਨਵਾਦ ਕੀਤਾ
ਲਖਨਊ (ਯੂਪੀ), 26 ਜੂਨ-ਯੂਪੀ ਦੇ ਸੀ.ਐਮ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਅੱਜ ਇਕ ਇਤਿਹਾਸਕ ਦਿਨ ਹੈ, ਨਵੇਂ ਚੁਣੇ ਗਏ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਐਮਰਜੈਂਸੀ ਦੇ 50 ਸਾਲ ਪੂਰੇ ਹੋਣ 'ਤੇ ਐਮਰਜੈਂਸੀ ਵਿਰੁੱਧ ਨਿੰਦਾ ਮਤਾ ਪਾਸ ਕੀਤਾ....
... 1 hours 40 minutes ago