11ਡਰੈਗਨ ਫ਼ਲ ਨੂੰ ਵੀ ਲੱਗਾ ਗਰਮੀ ਦਾ ਸੇਕ, ਨੁਕਸਾਨ ਹੋਣ ਕਾਰਨ ਕਾਸ਼ਤਕਾਰ ਪ੍ਰੇਸ਼ਾਨ
ਕਲਾਨੌਰ, 26 ਜੂਨ (ਪੁਰੇਵਾਲ)-ਅੱਤ ਦੀ ਪੈ ਰਹੀ ਗਰਮੀ ਨੇ ਜਿਥੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ, ਉਥੇ ਇਸ ਗਰਮੀ ਨੇ ਮਹਿੰਗੇ ਭਾਅ ਦੇ ਫਲ ਡਰੈਗਨ ਉਤੇ ਵੀ ਆਪਣਾ ਸੇਕ ਵਿਖਾਇਆ ਹੈ। ਨੇੜਲੇ ਪਿੰਡ ਅਦਾਲਤਪੁਰ ਵਾਸੀ ਤਜਿੰਦਰ ਸਿੰਘ ਨੇ ਦੱਸਿਆ ਕਿ...
... 1 hours 49 minutes ago