ਮਮਤਾ ਬੈਨਰਜੀ ਨੇ ਮੇਦਿਨੀਪੁਰ 'ਚ ਕੱਢਿਆ ਰੋਡ ਸ਼ੋਅ
ਮੇਦਿਨੀਪੁਰ, (ਪੱਛਮੀ ਬੰਗਾਲ), 20 ਮਈ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੇਦਿਨੀਪੁਰ ਵਿਚ ਰੋਡ ਸ਼ੋਅ ਕੱਢਿਆ। ਇਸ ਦੌਰਾਨ ਭਾਰੀ ਇਕੱਠ ਦੇਖਿਆ ਗਿਆ।