4 ਅੱਤਵਾਦੀ ਅਹਿਮਦਾਬਾਦ ਹਵਾਈ ਅੱਡੇ ਤੋਂ ਗ੍ਰਿਫਤਾਰ
ਗੁਜਰਾਤ, 20 ਮਈ-ਆਈ.ਐਸ.ਆਈ.ਐਸ. ਦੇ 4 ਅੱਤਵਾਦੀ, ਜੋ ਕਿ ਸ਼੍ਰੀਲੰਕਾ ਦੇ ਨਾਗਰਿਕ ਹਨ, ਅਹਿਮਦਾਬਾਦ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤੇ ਗਏ ਹਨ। ਗੁਜਰਾਤ ਏ.ਟੀ.ਐਸ. ਨੇ ਇਹ ਜਾਣਕਾਰੀ ਦਿੱਤੀ ਹੈ।