JALANDHAR WEATHER

ਰਾਹੁਲ ਗਾਂਧੀ ਆਪ ਹੀ ਡਰੇ ਹੋਏ ਹਨ- ਅਨੁਰਾਗ ਠਾਕੁਰ

ਹਮੀਰਪੁਰ, 3 ਮਈ- ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਰਾਏਬਰੇਲੀ ਤੋਂ ਨਾਮਜ਼ਦਗੀ ਭਰਨ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ‘ਡਰੋ ਮਤ’ ਕਹਿ ਕੇ ਕਾਫ਼ੀ ਸਮੇਂ ਤੱਕ ਸੁਰਖੀਆਂ ’ਚ ਰਹੇ ਪਰ ਉਹ ਖੁਦ ਇੰਨੇ ਡਰ ਗਏ ਹਨ ਕਿ ਅਮੇਠੀ ਤੋਂ ਵਾਇਨਾਡ ਚਲੇ ਗਏ ਅਤੇ ਫਿਰ ਵਾਇਨਾਡ ਵਿਚ ਹਾਰਨ ਦੇ ਡਰੋਂ ਉਹ ਅਮੇਠੀ ਨਹੀਂ ਆਏ ਸਗੋਂ ਰਾਏਬਰੇਲੀ ਵਿਚ ਵੀ ਰਹਿ ਗਏ। ਉਨ੍ਹਾਂ ਅੱਗੇ ਕਿਹਾ ਕਿ ਸੂਰਤ ਹੋਵੇ ਜਾਂ ਇੰਦਰੌ, ਕਾਂਗਰਸੀ ਨੇਤਾ ਭੱਜ ਰਹੇ ਹਨ ਅਤੇ ਉਨ੍ਹਾਂ ਦੇ ਮੁਖੀ ਰਾਹੁਲ ਗਾਂਧੀ ਵੀ ਭੱਜ ਰਹੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ