ਕਾਂਗਰਸ ਸਰਕਾਰ ਦੌਰਾਨ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ - ਯੋਗੀ ਆਦਿਤਿਆਨਾਥ
ਛੱਤੀਸਗੜ੍ਹ, 21 ਅਪ੍ਰੈਲ-ਇਥੋਂ ਦੇ ਕੋਰਬਾ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਲੋਕ ਭੁੱਖ ਨਾਲ ਮਰੇ ਤੇ ਕਈ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਨੌਜਵਾਨ ਪ੍ਰਵਾਸ ਕਰ ਗਏ, ਧੀਆਂ ਅਤੇ ਵਪਾਰੀ ਅਸੁਰੱਖਿਅਤ ਸਨ।