ਸੁਰੰਗ ਚ ਫਸੇ 41 ਮਜ਼ਦੂਰਾਂ ਵਿਚੋਂ ਪਹਿਲੇ ਮਜ਼ਦੂਰ ਨੂੰ ਸਫ਼ਲਤਾਪੂਰਵਕ ਬਚਾਇਆ ਗਿਆ
ਉੱਤਰਾਕਾਸ਼i, 28 ਨਵੰਬਰ-12 ਨਵੰਬਰ ਤੋਂ ਉੱਤਰਾਖੰਡ ਵਿਚ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਵਿਚੋਂ ਪਹਿਲੇ ਮਜ਼ਦੂਰ ਨੂੰ ਸਫ਼ਲਤਾਪੂਰਵਕ ਬਚਾ ਲਿਆ ਗਿਆ ਹੈ।ਸੁਰੰਗ ਵਿਚ ਫਸੇ ਬਾਕੀ ਮਜ਼ਦੂਰਾਂ ਨੂੰ ਬਚਾਉਣ ਦੀ ਪ੍ਰਕਿਰਿਆ ਜਾਰੀ ਹੈ।