ਉੱਤਰ ਪ੍ਰਦੇਸ਼: ਭਾਰਤ ਜੋੜੋ ਨਿਆਂ ਯਾਤਰਾ ਉਨਾਓ ਤੋਂ ਮੁੜ ਸ਼ੁਰੂ
ਉਨਾਓ (ਯੂ.ਪੀ.), 21 ਫਰਵਰੀ - ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਉੱਤਰ ਪ੍ਰਦੇਸ਼ ਦੇ ਉਨਾਓ ਤੋਂ ਮੁੜ ਸ਼ੁਰੂ ਹੋਈ।