ਦਿੱਲੀ ’ਚ ਧਾਰਾ 144 ਕੀਤੀ ਗਈ ਲਾਗੂ
ਨਵੀਂ ਦਿੱਲੀ, 12 ਫਰਵਰੀ- ਕਿਸਾਨ ਜਥੇਬੰਦੀਆਂ ਵਲੋਂ 13 ਫਰਵਰੀ ਨੂੰ ਬੁਲਾਏ ਗਏ ‘ਦਿੱਲੀ ਚਲੋ’ ਰੋਸ ਮਾਰਚ ਤੋਂ ਪਹਿਲਾਂ ਝੜੋਦਾ ਕਲਾਂ ਸਰਹੱਦ ’ਤੇ ਪੁਲਿਸ ਵਲੋਂ ਬੈਰੀਕੇਡ ਲਗਾ ਕੇ ਸੁਰੱਖਿਆ ਵਧਾਈ ਜਾ ਰਹੀ ਹੈ। ਪੂਰੀ ਦਿੱਲੀ ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।