JALANDHAR WEATHER

ਝਾਰਖੰਡ ਵਿਚ 125 ਯੂਨਿਟ ਤੱਕ ਬਿਜਲੀ ਮਿਲੇਗੀ ਮੁਫ਼ਤ, ਮੁੱਖ ਮੰਤਰੀ ਨੇ ਊਰਜਾ ਵਿਭਾਗ ਨੂੰ ਦਿੱਤੇ ਵਿਸ਼ੇਸ਼ ਨਿਰਦੇਸ਼

ਰਾਂਚੀ , 7 ਫਰਵਰੀ -ਝਾਰਖੰਡ ਵਿਚ ਲੋਕਾਂ ਨੂੰ ਪ੍ਰਤੀ ਮਹੀਨਾ 125 ਯੂਨਿਟ ਤੱਕ ਮੁਫ਼ਤ ਬਿਜਲੀ ਮਿਲੇਗੀ। ਮੁੱਖ ਮੰਤਰੀ ਚੰਪਈ ਸੋਰੇਨ ਨੇ ਊਰਜਾ ਵਿਭਾਗ ਨੂੰ ਇਸ ਬਾਰੇ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਹੈ। ਹੁਣ ਤੱਕ ਸੂਬੇ ਵਿਚ ਖਪਤਕਾਰਾਂ ਨੂੰ 100 ਯੂਨਿਟ ਤੱਕ ਬਿਜਲੀ ਦਾ ਕੋਈ ਬਿੱਲ ਨਹੀਂ ਦੇਣਾ ਪੈਂਦਾ ਸੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ