ਦੇਸ਼ ਨੂੰ ਪਹਿਲ ਦੇਣ ਬਾਰੇ ਨਹੀਂ ਹੈ ਇੰਡੀਆ ਗੱਠਜੋੜ - ਅਰਜੁਨ ਮੁੰਡਾ
ਨਵੀਂ ਦਿੱਲੀ, 26 ਜਨਵਰੀ - ਇੰਡੀਆ ਗੱਠਜੋੜ 'ਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ, "ਇਹ ਸ਼ੁਰੂ ਤੋਂ ਦਿਖਾਈ ਦੇ ਰਿਹਾ ਸੀ ਕਿ ਉਨ੍ਹਾਂ ਦਾ ਗਠਜੋੜ ਦੇਸ਼ ਨੂੰ ਪਹਿਲ ਦੇਣ ਬਾਰੇ ਨਹੀਂ ਹੈ ਅਤੇ ਨਾ ਹੀ ਉਹ ਇਸ ਵਿਚ ਦਿਲਚਸਪੀ ਰੱਖਦੇ ਹਨ ..."।