JALANDHAR WEATHER

ਗੁਜਰਾਤ: ਫੈਕਟਰੀ ਦਾ ਬੁਆਇਲਰ ਫਟਣ ਕਾਰਨ ਲੱਗੀ ਅੱਗ

ਮੋਰਬੀ, 12 ਦਸੰਬਰ - ਪਿੰਡ ਬਗਥਲਾ ਨੇੜੇ ਇਕ ਫੈਕਟਰੀ 'ਚ ਬੁਆਇਲਰ ਫਟਣ ਕਾਰਨ ਅੱਗ ਲੱਗ ਗਈ | ਮੌਕੇ 'ਤੇ ਫਾਇਰ ਟੈਂਡਰ ਮੌਜੂਦ ਹਨ, ਹੋਰ ਜਾਣਕਾਰੀ ਦੀ ਉਡੀਕ ਹੈ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ