JALANDHAR WEATHER

ਕੇਰਲ ਦੇ ਈਸਾਈ ਨੇਤਾਵਾਂ ਨੇ 2047 ਤੱਕ ਵਿਕਸਿਤ ਭਾਰਤ ਲਈ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਦਾ ਕੀਤਾ ਸਮਰਥਨ

ਤਿਰੂਵਨੰਤਪੁਰਮ (ਕੇਰਲ), 2 ਦਸੰਬਰ (ਏਐਨਆਈ): ਕੇਰਲ ਦੇ ਕੋਚੀ ਵਿਖੇ ਪ੍ਰਮੁੱਖ ਈਸਾਈ ਨੇਤਾਵਾਂ ਦੇ ਇਕ ਇਕੱਠ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੀਆਂ ਵਿਕਾਸ ਪਹਿਲਕਦਮੀਆਂ ਪ੍ਰਤੀ ਸਮਰਥਨ ਅਤੇ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ । ਕੈਥੋਲਿਕ, ਪ੍ਰੋਟੈਸਟੈਂਟ ਅਤੇ ਪੂਰਬੀ ਆਰਥੋਡਾਕਸ ਨੇਤਾਵਾਂ ਸਮੇਤ ਈਸਾਈ ਭਾਈਚਾਰੇ ਦੇ ਨੇਤਾਵਾਂ ਨੇ 'ਕੋਚੀ ਰੈਜ਼ੋਲੂਸ਼ਨ' ਅਪਣਾਇਆ ਅਤੇ '2047 ਤੱਕ ਵਿਕਸਤ ਭਾਰਤ' ਦੇ ਵਿਜ਼ਨ ਪ੍ਰਤੀ ਵਚਨਬੱਧਤਾ ਪ੍ਰਗਟਾਈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ