ਹਰ ਸਾਲ ਫ਼ਿਲਮ ਉਤਸਵ ਵਿਚ ਸ਼ਾਮਿਲ ਕੀਤੀਆਂ ਜਾ ਰਹੀਆਂ ਨੇ ਕਈ ਨਵੀਆਂ ਚੀਜ਼ਾਂ- ਡਾਕਟਰ ਐਲ ਮੁਰੂਗਨ
ਪਣਜੀ, 20 ਨਵੰਬਰ-ਗੋਆ ਵਿਚ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਉਤਸਵ ਦੇ 54ਵੇਂ ਐਡੀਸ਼ਨ ਦਾ ਉਦਘਾਟਨ ਕੇਂਦਰੀ ਮੰਤਰੀ ਡਾਕਟਰ ਐਲ ਮੁਰੂਗਨ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ, "ਹਰ ਸਾਲ ਫ਼ਿਲਮ ਉਤਸਵ ਵਿਚ ਕਈ ਨਵੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਇਸ ਸਾਲ ਇਥੇ ਇਕ ਫ਼ਿਲਮ ਬਾਜ਼ਾਰ ਸਥਾਪਤ ਕੀਤਾ ਗਿਆ ਹੈ..."।