ਛੱਤੀਸਗੜ੍ਹ:ਆਈ.ਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਕੋਬਰਾ ਬਟਾਲੀਅਨ ਦਾ ਇਕ ਜਵਾਨ ਜ਼ਖ਼ਮੀ
ਆਈਜ਼ੋਲ/ਰਾਏਪੁਰ, 6 ਨਵੰਬਰ-ਛੱਤੀਸਗੜ ਦੇ ਸੁਕਮਾ ਦੇ ਟਕਸਾਲਾਂ ਵਿਚ ਨਕਸਲੀਆਂ ਦੁਆਰਾ ਟ੍ਰਿਗਰ ਕੀਤੇ ਗਏ ਆਈ.ਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਕੋਬਰਾ ਬਟਾਲੀਅਨ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਵਾਨ ਨੂੰ ਚੋਣ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਸੀ।